ਬੱਬੇਹਾਲੀ ਨੇ ਸਨੀ ਦਿਓਲ ਵੱਲੋਂ ਭੇਜੀਆਂ ਕਿੱਟਾਂ ਅਤੇ ਮਾਸਕ ਡਿਪਟੀ ਕਮਿਸ਼ਨਰ ਨੂੰ ਸੌਂਪੇ

ਗੁਰਦਾਸਪੁਰ, 9 ਸਤੰਬਰ। ਕਰੋਨਾ ਕਹਿਰ ਦੇ ਚਲਦਿਆਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਆਪਣੇ ਹਲਕੇ ਲਈ ਪੀਪੀਟੀ ਕਿਟਾਂ , ਬੈੱਡ ਸ਼ੀਟਾਂ ਅਤੇ ਮਾਸਕਾਂ ਨਾਲ ਭਰਿਆ ਇੱਕ ਵਾਹਨ (ਛੋਟਾ ਹਾਥੀ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਭੇਜਿਆ ਹੈ । ਸਰਦਾਰ ਬੱਬੇਹਾਲੀ ਵੱਲੋਂ ਅੱਜ ਇਹ ਸਮਾਨ ਡਿਪਟੀ … Continue reading ਬੱਬੇਹਾਲੀ ਨੇ ਸਨੀ ਦਿਓਲ ਵੱਲੋਂ ਭੇਜੀਆਂ ਕਿੱਟਾਂ ਅਤੇ ਮਾਸਕ ਡਿਪਟੀ ਕਮਿਸ਼ਨਰ ਨੂੰ ਸੌਂਪੇ